ਹੋਲੇ ਮਹੱਲੇ 'ਤੇ ਜਾ ਰਹੇ ਨੌਜਵਨਾਂ ਨੇ ਪਾ ਦਿੱਤਾ ਖਿਲਾਰਾ! ਲੋਕਾਂ ਨੇ ਸਾੜ ਦਿੱਤੀ ਲੰਡੀ ਜੀਪ | OneIndia Punjabi

2023-03-08 3

ਹੋਲੇ ਮਹੱਲੇ 'ਤੇ ਜਾ ਰਹੇ ਨੌਜਵਾਨਾਂ ਨੇ ਇਹ ਕੀ ਕਰ ਦਿੱਤਾ? ਸ਼ਰੇਆਮ ਚੱਲੀਆਂ ਤਲਵਾਰਾਂ ਤੇ ਡਾਂਗਾਂ! ਲੋਕਾਂ ਨੇ ਸਾੜ ਕੇ ਸਵਾਹ ਕਰ ਦਿੱਤੀ ਲੰਡੀ ਜੀਪ, ਦਿਨ ਦਿਹਾੜੇ ਮੱਚ ਗਈ ਹਾਹਾਕਾਰ, ਵੇਖੋ ਮੌਕੇ ਦੀਆਂ ਤਸਵੀਰਾਂ...
.
The young people going to Hola Mahalla put Khilara! People burnt the Landi Jeep.
.
.
.
#punjabnews #holamohalla2023 #punjab